ਬੰਦੀ ਛੋੜ ਦਿਵਸ ਦੀਆਂ
ਸਰਬੱਤ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ
ਵਾਹਿਗੁਰੂ ਜੀ ਦੀ ਮੇਹਰ ਹਮੇਸ਼ਾ ਤੁਹਾਡੇ ਅੰਗ ਸੰਗ ਬਣੀ ਰਹੇ!
ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਵਧਾਈਆਂ
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ
ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ
ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਵਧਾਈਆਂ

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ. .

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ
ਅਤੇ ਖੇੜੇ ਲੈ ਕੇ ਆਵੇ!
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ. . ..

ਬੰਦੀ ਛੋੜ ਦਿਵਸ ‘ਤੇ
ਬਾਬਾਜੀ ਦੀ ਅਸੀਸ ਤੁਹਾਡੇ ਨਾਲ ਹੋਵੇ।
ਗੁਰੂ ਜੀ ਤੁਹਾਨੂੰ ਬੁਰਾਈ ਨਾਲ ਲੜਨ ਅਤੇ
ਹਮੇਸ਼ਾ ਸੱਚ ਦੇ ਨਾਲ ਖੜ੍ਹੇ ਰਹਿਣ ਦੀ ਹਿੰਮਤ ਅਤੇ ਬਲ ਬਖਸ਼ਣ।
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ. . ..
ਬੰਦੀ ਛੋੜ ਦਿਵਸ ਦੇ ਸ਼ੁਭ ਮੌਕੇ ‘ਤੇ, ਮੈਂ ਕਾਮਨਾ ਕਰਦਾ ਹਾਂ ਕਿ ਤੁਹਾਡੇ ‘ਤੇ
ਅੱਜ ਅਤੇ ਸਦਾ ਲਈ ਗੁਰੂ ਜੀ ਦੀਆਂ ਇਲਾਹੀ ਬਖਸ਼ਿਸ਼ਾਂ ਦੀ ਵਰਖਾ ਰਹੇ।
ਬੰਦੀ ਛੋੜ ਦਿਵਸ ਤੁਹਾਡੇ ਅਤੇ
ਤੁਹਾਡੇ ਪਰਿਵਾਰ ਲਈ ਖੁਸ਼ੀਆਂ
ਅਤੇ ਖੇੜੇ ਲੈ ਕੇ ਆਵੇ!
ਵਾਹਿਗੁਰੂ ਜੀ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਾਇਆ ਜਾਵੇ…
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ. . ..!
ਗੁਰੂ ਜੀ ਦੀ ਮੇਹਰ ਨਾਲ ਤੁਸੀਂ ਹਮੇਸ਼ਾ ਚਮਕਦੇ ਰਹੋ
ਅਤੇ ਜੀਵਨ ਵਿੱਚ ਵੱਡੀ ਸਫਲਤਾ ਪ੍ਰਾਪਤ ਕਰੋ।
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ!

ਬੰਦੀ ਛੋੜ ਦਿਵਸ ਦੀਆ ਤੁਹਾਡੇ ਪਰਿਵਾਰ
ਨੂੰ ਹਾਰਦਿਕ ਸ਼ੁਭਕਾਮਨਾਵਾਂ!

ਸਮੂਹ ਸਾਧ ਸੰਗਤ ਨੂੰ ਬੰਦੀ ਛੋੜ ਦਿਵਸ
ਦੀਆ ਸ਼ੁਭਕਾਮਨਾਵਾਂ।।

ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ!
ਬੰਦੀ ਛੋੜ ਦਿਵਸ ਦੀਆ ਸ਼ੁਭਕਾਮਨਾਵਾਂ।।

ਬੰਦੀ ਛੋੜ ਦਿਵਸ ਦੇ ਸ਼ੁਭ ਮੌਕੇ ‘ਤੇ,
ਮੈਂ ਕਾਮਨਾ ਕਰਦਾ ਹਾਂ ਕਿ ਤੁਹਾਡੇ ‘ਤੇ ਅੱਜ
ਅਤੇ ਸਦਾ ਲਈ ਗੁਰੂ ਜੀ ਦੀਆਂ ਇਲਾਹੀ ਬਖਸ਼ਿਸ਼ਾਂ ਦੀ ਵਰਖਾ ਰਹੇ।

ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ,
ਬੰਦੀ ਛੋੜ ਦਿਵਸ ਦੀ ਆਪ ਨੂੰ ਮੁਬਾਰਕਾਂ!

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ,
ਬੰਦੀ ਛੋੜ ਦਿਵਸ ਦੀ ਆਪ ਨੂੰ ਮੁਬਾਰਕਾਂ!
ਬੰਦੀ ਛੋੜ ਦਿਵਸ ਦੀ ਆਪ ਨੂੰ ਮੁਬਾਰਕਾਂ!
ਬਾਬਾਜੀ ਦੀ ਅਸੀਸ ਤੁਹਾਡੇ ਨਾਲ ਹੋਵੇ।
ਤੁਹਾਨੂੰ ਖੁਸ਼ੀ ਅਤੇ ਸ਼ਾਂਤੀ ਮਿਲੇ
ਗੁਰੂ ਜੀ ਦੀ ਬਖਸ਼ਿਸ਼ ਨਾਲ
ਬੰਦੀ ਛੋੜ ਦਿਵਸ ਦੀ ਆਪ ਨੂੰ ਮੁਬਾਰਕਾਂ!

ਬੰਦੀ ਛੋੜ ਦਿਵਸ ਦੀ ਆਪ ਨੂੰ ਮੁਬਾਰਕਾਂ!
ਹਰ ਕਿਸੇ ਲਈ ਖੁਸ਼ਹਾਲੀ ਅਤੇ
ਖੁਸ਼ਹਾਲੀ ਲਈ ਸ਼ੁਭਕਾਮਨਾਵਾਂ ਭੇਜ ਰਿਹਾ ਹੈ।

ਬੰਦੀ ਛੋੜ ਦਿਵਸ ਦੇ ਸ਼ੁਭ ਦਿਨ ‘ਤੇ,
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੇਰੀਆਂ ਨਿੱਘੀਆਂ,
ਦਿਲੋਂ ਸ਼ੁਭਕਾਮਨਾਵਾਂ

ਬੰਦੀ ਛੋੜ ਦਿਵਸ ਦੇ ਸ਼ੁਭ ਅਵਸਰ ਤੁਹਾਡੇ ਜੀਵਨ ਵਿੱਚ ਖੁਸ਼ੀ,
ਸਫਲਤਾ ਅਤੇ ਖੁਸ਼ਹਾਲੀ ਦੀ ਇੱਕ ਨਵੀਂ ਸ਼ੁਰੂਆਤ ਲੈ ਕੇ ਆਵੇ,
ਆਉਣ ਵਾਲਾ ਸਾਲ ਮੁਬਾਰਕ ਹੋਵੇ।

ਸਭ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ
… ਤੁਹਾਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਹੋਵੇ।

Bandi Chhor Divas Dia,
Smooh sadh sangat nu,
koti koti vadhayian!

Duniya nu taaran aaye guru ji,
tuhade te sdaa mehar bnayi rakhan,
Bandi Chhor Divas Diyan Mubarka!

Bandi Chhor Divas Diyan,
Saare veera te bhena nu,
Lakh Lakh vadhaiyaan!
Shri Guru Hargobind Sahib ji Tuhade Pariwar Nu,
Sada khush rakhan,
Bandi Chhor Divas Dyia,
Lakh Lakh vadhiyaan!

Bai ji Sareyan nu Mere wallo
Bandi Chhor Divas Dyia Mubarka,
Shri Guru Hargobind Sahib ji Tuhade Pariwar
Nu Hamesha Khush Rakhe.
Hasde Hasde Dive Jagao,
Navian Khushian Jivan Vich lae Aao,
Dukh Dard Sare Bhul Ke ,
Sab nu Apne Gale Lgaooo.
Bandi Chhor Divas Diyan Lakh Lakh Vadhaiyan!

Bandi Chhor Divas Diyan Lakh Lakh Vadhaiyan,
Happy Bandi Chhor Divas

Mere walon tuhanu,
Bandi Chhor Divas Diyan Mubarkan!
Tuhanu aate tuhade parivar nu,
Bandi Chhor Divas Diyan Lakh Lakh Vadhaiyan,











Shri Guru Granth Sahib Ji Sampooranta Divas Wishes & Images in Punjabi
35+ Shri Guru Granth Sahib Ji Gurgaddi Divas Punjabi Wishes & Images
Shri Guru Harkrishan Ji Gurgaddi Wishes & Images in Punjabi
Shri Akal Takhat Sirjana Diwas Wishes & Images in Punjabi
60+ Guru Hargobind Singh Birthday Wishes & Images in Punjabi
60+ Shri Guru Gobind Singh Ji Gurgaddi Diwas Wishes & Images in Punjabi
40+ Hola Mohalla 2022 Wishes In Punjabi And Images
Baba Budha Ji Janam Diwas Wishes in Punjabi With Images


















