ਵਾਹਿਗੁਰੂ ਜੀ ਦੀ ਮੇਹਰ ਹਮੇਸ਼ਾ ਤੁਹਾਡੇ ਅੰਗ ਸੰਗ ਬਣੀ ਰਹੇ!
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਜੈਅੰਤੀ ਮੁਬਾਰਕ।

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ,
ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ!

ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀਆਂ ਸਿੱਖਿਆਵਾਂ
ਅਤੇ ਜੀਵਨ ਤੁਹਾਨੂੰ ਪ੍ਰੇਰਨਾ ਦੇਣ।
ਗੁਰਪੁਰਬ ਮੁਬਾਰਕ!

Parkash Purab Of Baba Ajit Singh Ji4

ਵਾਹਿਗੁਰੂ ਜੀ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਇਆ ਰਹੇ…
ਗੁਰਪੁਰਬ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਜੈਅੰਤੀ ਮੁਬਾਰਕ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਦੀ ਸਮੁੱਚੀ ਸੰਗਤ ਨੂੰ ਵਧਾਈ ਹੋਵੇ ਜੀ!

Parkash Purab Of Baba Ajit Singh Ji5

ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਲੱਖਾਂ ਸੰਗਤਾਂ ਨੂੰ ਬਲ ਬਖਸ਼ੇ।
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ

ਵਾਹਿਗੁਰੂ ਜੀ ਦੀ ਮੇਹਰ ਹਮੇਸ਼ਾ ਤੁਹਾਡੇ ਅੰਗ ਸੰਗ ਬਣੀ ਰਹੇ!
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਜੈਅੰਤੀ ਮੁਬਾਰਕ।

Sahibjada Ajit Singh Birthday

ਗੁਰੂ ਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ

ਸਾਹਿਬਜ਼ਾਦਿਆਂ ਦੀ ਸ਼ਹਾਦਤ ਧਰਮ ਦੀ ਰਾਖੀ ਅਤੇ ਜਬਰ-ਜ਼ੁਲਮ ਦੇ ਵਿਰੋਧ ਵਿਚ ਦਿੱਤੀ ਅਜਿਹੀ ਲਾਸਾਨੀ ਕੁਰਬਾਨੀ ਸੀ,
ਜਿਸ ਦੀ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ।
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ

Sahibzada Ajit Singh Birthday Wishes In Punjabi2

ਤੁਹਾਡੀ ਜ਼ਿੰਦਗੀ ਸੁਨਹਿਰੀ ਦਿਨਾਂ ਨਾਲ ਭਰਪੂਰ ਹੋਵੇ
ਸਦਾ ਗੁਰੂ ਦੀ ਬਖਸ਼ਿਸ਼ ਨਾਲ
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਸੰਨ 1687 ਨੂੰ ਹੋਇਆ।
ਸਾਹਿਬਜ਼ਾਦਾ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!

Sahibzada Ajit Singh Birthday Wishes In Punjabi5

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ,
ਆਪ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ…!
ਸਾਹਿਬਜ਼ਾਦਾ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!

ਵਾਹਿਗੁਰੂ ਜੀ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਾਇਆ ਜਾਵੇ…
ਗੁਰਪੁਰਬ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਜੈਅੰਤੀ ਮੁਬਾਰਕ।

Sahibzada Ajit Singh Birthday Wishes In Punjabi3

ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਇਸ ਸ਼ੁਭ ਅਵਸਰ ‘ਤੇ ਤੁਹਾਨੂੰ
ਅਤੇ ਤੁਹਾਡੇ ਪਿਆਰੇ ਪਰਿਵਾਰ ਨੂੰ ਹਾਰਦਿਕ ਸ਼ੁਭਕਾਮਨਾਵਾਂ!

Sahibzada Ajit Singh Birthday Wishes In Punjabi4

ਇਹ ਗੁਰਪੁਰਬ,
ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ
ਅਤੇ ਸੁਪਨੇ ਪੂਰੇ ਹੋਣ।
ਗੁਰਪੁਰਬ ਮੁਬਾਰਕ!

Parkash Purab Of Baba Ajit Singh Ji3

Baba Ajit Singh ji de janam diwas
diyaan smooh sangata nu vadhayi

Sahibzada Ajit Singh Birthday Wishes In Punjabi1

Baba Ajit Singh ji de janam diwas
lakh lakh mubarkan!

Parkash Purab Of Baba Ajit Singh Ji6

Gobind de laal,
vadde sahibzaade,
Baba Ajit Singh ji de parkash purab
lakh lakh Mubarakaan!

Parkash Purab Of Baba Ajit Singh Ji1

Waheguru ji ka khalsa,
waheguru ji ki fateh
Baba Ajit Singh ji de janam diwas
lakh lakh vadhayi

Parkash Purab Of Baba Ajit Singh Ji

Waheguru mehar karan,
Baba Ajit Singh ji de janam diwas
lakh lakh Mubarakaan!

Parkash Purab Of Baba Ajit Singh Ji2

Waheguru thode te mehar bhareya hath rakhan,
Baba Ajit Singh ji de janam diwas di vadhayi!