ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਦੀ ਸਮੁੱਚੀ ਸੰਗਤ ਨੂੰ ਵਧਾਈ ਹੋਵੇ ਜੀ!

ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਲੱਖਾਂ ਸੰਗਤਾਂ ਨੂੰ ਬਲ ਬਖਸ਼ੇ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ

ਵਾਹਿਗੁਰੂ ਜੀ ਦੀ ਮੇਹਰ ਹਮੇਸ਼ਾ ਤੁਹਾਡੇ ਅੰਗ ਸੰਗ ਬਣੀ ਰਹੇ!
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਜੈਅੰਤੀ ਮੁਬਾਰਕ।

Sahibzada Jujhar Singh Birthday Wishes In Punjabi2

ਵਾਹਿਗੁਰੂ ਜੀ ਦੀ ਮੇਹਰ ਹਮੇਸ਼ਾ ਤੁਹਾਡੇ ਅੰਗ ਸੰਗ ਬਣੀ ਰਹੇ!
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਜੈਅੰਤੀ ਮੁਬਾਰਕ।

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ,
ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ!

Sahibzada Jujhar Singh Birthday Wishes In Punjabi4

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀਆਂ ਸਿੱਖਿਆਵਾਂ
ਅਤੇ ਜੀਵਨ ਤੁਹਾਨੂੰ ਪ੍ਰੇਰਨਾ ਦੇਣ।
ਗੁਰਪੁਰਬ ਮੁਬਾਰਕ!

ਵਾਹਿਗੁਰੂ ਜੀ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਇਆ ਰਹੇ…
ਗੁਰਪੁਰਬ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਜੈਅੰਤੀ ਮੁਬਾਰਕ।

ਪ੍ਰਕਾਸ਼ ਦਿਵਸ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ4

ਗੁਰੂ ਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ

ਸਾਹਿਬਜ਼ਾਦਿਆਂ ਦੀ ਸ਼ਹਾਦਤ ਧਰਮ ਦੀ ਰਾਖੀ ਅਤੇ ਜਬਰ-ਜ਼ੁਲਮ ਦੇ ਵਿਰੋਧ ਵਿਚ ਦਿੱਤੀ ਅਜਿਹੀ ਲਾਸਾਨੀ ਕੁਰਬਾਨੀ ਸੀ,
ਜਿਸ ਦੀ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ

Sahibzada Jujhar Singh Birthday Wishes In Punjabi5

ਤੁਹਾਡੀ ਜ਼ਿੰਦਗੀ ਸੁਨਹਿਰੀ ਦਿਨਾਂ ਨਾਲ ਭਰਪੂਰ ਹੋਵੇ
ਸਦਾ ਗੁਰੂ ਦੀ ਬਖਸ਼ਿਸ਼ ਨਾਲ
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਆਨੰਦਪੁਰ ਸਾਹਿਬ ਸੰਨ 1691 ਨੂੰ ਹੋਇਆ।
ਸਾਹਿਬਜ਼ਾਦਾ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!

Baba Jujhar Singh Birthday Wishes1

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ,
ਆਪ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ…!
ਸਾਹਿਬਜ਼ਾਦਾ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!

Baba Jujhar Singh Birthday Wishes2

ਵਾਹਿਗੁਰੂ ਜੀ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਾਇਆ ਜਾਵੇ…
ਗੁਰਪੁਰਬ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਜੈਅੰਤੀ ਮੁਬਾਰਕ।

Baba Jujhar Singh Birthday Wishes3

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਇਸ ਸ਼ੁਭ ਅਵਸਰ ‘ਤੇ ਤੁਹਾਨੂੰ
ਅਤੇ ਤੁਹਾਡੇ ਪਿਆਰੇ ਪਰਿਵਾਰ ਨੂੰ ਹਾਰਦਿਕ ਸ਼ੁਭਕਾਮਨਾਵਾਂ!

ਪ੍ਰਕਾਸ਼ ਦਿਵਸ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ5

ਇਹ ਗੁਰਪੁਰਬ,
ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ
ਅਤੇ ਸੁਪਨੇ ਪੂਰੇ ਹੋਣ।
ਗੁਰਪੁਰਬ ਮੁਬਾਰਕ!

Baba Jujhar Singh Birthday Wishes4

Baba Jujhar Singh ji de janam diwas
diyaan smooh sangata nu vadhayi

ਪ੍ਰਕਾਸ਼ ਦਿਵਸ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ1

Baba Jujhar Singh ji de janam diwas
lakh lakh mubarkan!

Sahibzada Jujhar Singh Birthday Wishes In Punjabi3

Gobind de laal,
vadde sahibzaade,
Baba Jujhar Singh ji de parkash purab dia
lakh lakh Mubarakaan!

Sahibzada Jujhar Singh Birthday Wishes In Punjabi6

Waheguru ji ka khalsa,
waheguru ji ki fateh
Baba Jujhar Singh ji de janam diwas diya
lakh lakh vadhayi

Sahibzada Jujhar Singh Birthday Wishes In Punjabi1

Waheguru mehar karan,
Baba Jujhar Singh ji de janam diwas diyan
lakh lakh Mubarakaan!

ਪ੍ਰਕਾਸ਼ ਦਿਵਸ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ3

Waheguru thode te mehar bhareya hath rakhan,
Baba Jujhar Singh ji de janam diwas di vadhayi!