ਲਾਲਾਂ ਦੀਆਂ ਤੋਰ ਜੋੜੀਆਂ,ਕਿਵੇਂ ਪਾਤਸ਼ਾਹ ਜਾਣਾ ਏ ਮੁਸ਼ਕਾਈ ।
ਮਾਛੀਵਾੜਾ ਪੁੱਛੇ ਪਾਤਸ਼ਾਹ,ਯਾਦ ਅੱਜ ਵੀ ਪੁੱਤਾਂ ਦੀ ਨਹੀਓ ਆਈ..
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ
ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ,
ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ!
ਸਾਹਿਬਜ਼ਾਦਿਆਂ ਦੀ ਸ਼ਹਾਦਤ ਧਰਮ ਦੀ ਰਾਖੀ ਅਤੇ ਜਬਰ-ਜ਼ੁਲਮ ਦੇ ਵਿਰੋਧ ਵਿਚ ਦਿੱਤੀ ਅਜਿਹੀ ਲਾਸਾਨੀ ਕੁਰਬਾਨੀ ਸੀ,
ਜਿਸ ਦੀ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ।
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ
ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਲੱਖਾਂ ਸੰਗਤਾਂ ਨੂੰ ਬਲ ਬਖਸ਼ੇ।
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ
ਗੁਰੂ ਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਫਤਹਿ ਸਿੰਘ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ
ਜਨਮ ਦਿਹਾੜਾ ਸਾਹਿਬਜ਼ਾਦਾ ਫਤਹਿ ਸਿੰਘ ਜੀ! ਮੁਬਾਰਕਾਂ!
ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੇ ਜਨਮ ਦਿਵਸ ਦੀ ਸਮੁੱਚੀ ਸੰਗਤ ਨੂੰ ਵਧਾਈ ਹੋਵੇ ਜੀ!
ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ ਸੰਨ 1698 ਨੂੰ ਹੋਇਆ।
ਸਾਹਿਬਜ਼ਾਦਾ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!
ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ,
ਆਪ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ…!
ਸਾਹਿਬਜ਼ਾਦਾ ਦੇ ਜਨਮ ਦਿਵਸ ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!
ਤੁਹਾਡੀ ਜ਼ਿੰਦਗੀ ਸੁਨਹਿਰੀ ਦਿਨਾਂ ਨਾਲ ਭਰਪੂਰ ਹੋਵੇ
ਸਦਾ ਗੁਰੂ ਦੀ ਬਖਸ਼ਿਸ਼ ਨਾਲ
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
ਵਾਹਿਗੁਰੂ ਜੀ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਾਇਆ ਜਾਵੇ…
ਗੁਰਪੁਰਬ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਜੈਅੰਤੀ ਮੁਬਾਰਕ।
ਵਾਹਿਗੁਰੂ ਜੀ ਦੀ ਮੇਹਰ ਹਮੇਸ਼ਾ ਤੁਹਾਡੇ ਅੰਗ ਸੰਗ ਬਣੀ ਰਹੇ!
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਜੈਅੰਤੀ ਮੁਬਾਰਕ।
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਇਸ ਸ਼ੁਭ ਅਵਸਰ ‘ਤੇ ਤੁਹਾਨੂੰ
ਅਤੇ ਤੁਹਾਡੇ ਪਿਆਰੇ ਪਰਿਵਾਰ ਨੂੰ ਹਾਰਦਿਕ ਸ਼ੁਭਕਾਮਨਾਵਾਂ!
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ!
ਇਹ ਗੁਰਪੁਰਬ,
ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ
ਅਤੇ ਸੁਪਨੇ ਪੂਰੇ ਹੋਣ।
ਗੁਰਪੁਰਬ ਮੁਬਾਰਕ!
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀਆਂ ਸਿੱਖਿਆਵਾਂ
ਅਤੇ ਜੀਵਨ ਤੁਹਾਨੂੰ ਪ੍ਰੇਰਨਾ ਦੇਣ।
ਗੁਰਪੁਰਬ ਮੁਬਾਰਕ!
ਵਾਹਿਗੁਰੂ ਜੀ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸਾਇਆ ਜਾਵੇ…
ਗੁਰਪੁਰਬ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਜੈਅੰਤੀ ਮੁਬਾਰਕ।
ਵਾਹਿਗੁਰੂ ਜੀ ਦੀ ਮੇਹਰ ਹਮੇਸ਼ਾ ਤੁਹਾਡੇ ਅੰਗ ਸੰਗ ਬਣੀ ਰਹੇ!
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਜੈਅੰਤੀ ਮੁਬਾਰਕ।
Choti umar de vadde yodha,
Baba Fateh Singh ji de janam diwas
diyaan smooh sangata nu vadhayi
Gobind de laal,
chote sahibzaade,
Baba Fateh Singh ji de parkash purab
lakh lakh Mubarakaan!
Choti umar vadde saake
Baba Fateh Singh ji de janam diwas
lakh lakh mubarkan!
Chhote te daler sahibzaade,
Baba Fateh Singh ji de janam diwas
lakh lakh vadhayiyaan!
Waheguru mehar karan,
Baba Fateh Singh ji de janam diwas
lakh lakh Mubarakaan!
Waheguru ji ka khalsa,
waheguru ji ki fateh
Baba Fateh Singh ji de janam diwas
lakh lakh vadhayi
Waheguru thode te mehar bhareya hath rakhan,
Baba Fateh Singh ji de janam diwas di vadhayi!