ਗਿਆਨਵਾਨ ਗੁਰਸਿੱਖ ਬਾਬਾ ਬੁੱਢਾ ਜੀ
ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ …
ਬ੍ਰਹਮ ਗਿਆਨੀ, ਪੁਤਰਾ ਦੇ ਦਾਨੀ
ਬਾਬਾ ਬੁੱਢਾ ਜੀ
ਦੇ ਜਨਮ ਦਿਹਾੜੇ ਦੀ
ਆਪ ਸਭ ਜੀ ਨੂੰ ਲੱਖ ਲੱਖ ਵਧਾਈ!
ਧੰਨ ਧੰਨ ਬਾਬਾ ਬੁੱਢਾ ਜੀ ਦੇ
ਜਨਮ ਦਿਹਾੜੇ ਦੀਆ ਮੁਬਾਰਕਾਂ!
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
ਸਿੱਖ ਸੰਗਤ ਨੂੰ ਬਾਬਾ ਬੁੱਢਾ ਸਾਹਿਬ ਜੀ
ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਖੁਸ਼ਕਿਸਮਤੀ!
ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ
ਬਾਬਾ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ
ਪੰਜ ਗੁਰੂਆਂ ਦੇ ਗੁਰਤਾ ਗੱਦੀ ਦੌਰਾਨ ਸਮਾਗਮਾਂ ਦੀ ਪ੍ਰਧਾਨਗੀ ਕੀਤੀ।
ਧੰਨ ਧੰਨ ਬਾਬਾ ਬੁੱਢਾ ਜੀ ਦੇ
ਜਨਮ ਦਿਹਾੜੇ ਦੀਆ ਮੁਬਾਰਕਾਂ!
ਇੱਕ ਵਾਰ ਫਿਰ ਸਭ ਨੂੰ ਬਾਬਾ ਜੀ ਦੇ,
ਜਨਮ ਦਿਨ ਦੀਆ ਲੱਖ ਲੱਖ ਵਧਾਈਆਂ।
ਬਾਬਾ ਬੁੱਢਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ |
ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਦੀਆ ਲੱਖ ਲੱਖ ਵਧਾਈਆ ਹੋਣ ਜੀ।
ਸ਼ਹੀਦ ਬਾਬਾ ਬੁੱਢਾ ਸਿੰਘ ਜੀ ਦੇ,
ਜਨਮ ਦਿਵਸ ਦੀ ਲੱਖ-ਲੱਖ ਵਧਾਈ|
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਦੀ ਫਤਿਹ
ਮਹਾਨ ਬਾਬਾ ਬੁੱਢਾ ਜੀ,
ਜਨਮਦਿਨ ਮੁਬਾਰਕ!
Brahamgyaani Baba Budha ji de,
janam divas diyan vadaiyaan!
Waheguru tuhade te mehar bhareya hath rakhan,
Baba Budha Ji de Janam dihaade diyaan vadayiyaan!
Baba Budha Sahib ji de,
janam divas diyan lakh lakh Mubarakan!
Gyaani Baba Budha Sahib ji de,
janam divas diyan vadaiyaan!
Mahaan Baba Budha ji de,
Janam dihaade diyaan vadayiyaan!
Waheguru ji ka khalsa,
waheguru ji ki fateh,
Mahaan Baba Budha ji de,
Janam dihaade diyaan vadayiyaan!
Waheguru ji, tuhaanu aate ,
tuhaade parivaar nu
Baba Budha Ji de
Janam dihaade diyaan vadayiyaan!