ਅਰਜਨ ਦੇਵ ਗੁਰਗੱਦੀ ਦਿਵਸ ਮੁਬਾਰਕ!
ਤੁਹਾਡੀ ਜ਼ਿੰਦਗੀ ਖੁਸ਼ੀਆਂ
ਨਾਲ ਭਰੀ ਰਹੇ।
ਤੁਹਾਨੂੰ ਸਾਰਿਆਂ ਨੂੰ ਦੀਆ ਲੱਖ ਲੱਖ ਵਧਾਇਆਂ |
ਅਰਜਨ ਦੇਵ ਗੁਰਪੁਰਬ ਮੁਬਾਰਕ!
ਅਸੀਂ ਕਾਮਨਾ ਕਰਦੇ ਹਾਂ ਕੀ ਇਹ ਗੁਰਪੁਰਬ
ਤੁਹਾਡੀ ਜਿੰਦਗੀ ਚ ਢੇਰ ਸਾਰੀ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ|
ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ,
ਦੀਆਂ ਲੱਖ-ਲੱਖ ਵਧਾਈਆਂ|
ਮੇਰੇ ਸਾਰੇ ਦੋਸਤਾਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ।
ਵਾਹਿਗੁਰੂ ਜੀ ਸਭ ਰੂਹਾਂ ਨੂੰ ਖੁਸ਼ੀਆਂ
ਅਤੇ ਲੰਬੀਆਂ ਉਮਰਾਂ ਬਖਸ਼ਣ।
ਗੁਰੂ ਅਰਜਨ ਦੇਵ ਜੀ ਦਾ ਪਿਆਰ
ਅਤੇ ਆਸ਼ੀਰਵਾਦ ਤੁਹਾਡੇ ਜੀਵਨ
ਨੂੰ ਖੁਸ਼ੀਆਂ ਅਤੇ ਗੁਣਾਂ ਨਾਲ ਭਰ ਦੇਵੇ।
ਗੁਰਪੁਰਬ ਮੁਬਾਰਕ |
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ
ਤੇ ਆਪਣਾ ਇਲਾਹੀ ਪਿਆਰ
ਅਤੇ ਅਸੀਸ ਬਖਸ਼ਣ।
ਤੁਹਾਨੂੰ ਗੁਰਪੁਰਬ ਦੀਆਂ ਸ਼ੁਭਕਾਮਨਾਵਾਂ!
ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਸਾਲ ਸੇਵਾ,
ਸਿਮਰਨ, ਸਿਹਤ ਅਤੇ ਚੜ੍ਹਦੀਕਲਾ ਬਖਸ਼ਣ।
ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ,
ਦੀਆਂ ਲੱਖ-ਲੱਖ ਵਧਾਈਆਂ|
ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਤੁਹਾਡੇ ਅਤੇ ਤੁਹਾਡੇ
ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ|
ਗੁਰਪੁਰਬ ਮੁਬਾਰਕ |
ਗੁਰੂ ਅਰਜਨ ਦੇਵ ਜੀ ਹਮੇਸ਼ਾ ਤੁਹਾਡੀ
ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਨ।
ਗੁਰਪੁਰਬ 2022 ਦੀਆਂ ਮੁਬਾਰਕਾਂ!
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਗੁਰੂ ਅਰਜਨ ਦੇਵ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ!
ਅੱਜ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਹੈ
ਗੁਰਪੁਰਬ ਮੁਬਾਰਕ |
ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ,
ਦੀਆਂ ਸਮੂਹ ਸਾਧਸੰਗਤ ਨੂੰ ਲੱਖ-ਲੱਖ ਵਧਾਈਆਂ|
ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਤੁਹਾਡੇ ਅਤੇ ਤੁਹਾਡੇ
ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ|
ਗੁਰਪੁਰਬ ਮੁਬਾਰਕ |
ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ,
ਪਿਆਰ ਅਤੇ ਅਸੀਸਾਂ ਦੀ ਭਰਮਾਰ ਹੋਵੇ!