ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।।
ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਗੁਰਗੱਦੀ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
ਗੁਰੂ ਸਾਹਿਬ ਨੇ ਸਮੁੱਚੀ ਸੰਗਤ ਨੂੰ ਅਧਿਆਤਮਕ ਤੌਰ ‘ਤੇ ਅਤੇ ਕੁੱਲ ਲੋਕਾਈ ਦੀ ਸੇਵਾ ਲਈ ਅਗਵਾਈ ਦਿੱਤੀ।
ਰੱਬੀ ਰਜ਼ਾ ਵਿੱਚ ਰਹਿਣ ਵਾਲੇ ਰੂਹਾਨੀ ਰਹਿਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਾਨ-ਕੋਟ ਪ੍ਰਣਾਮ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਗੁਰਗੱਦੀ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਗੁਰਪੁਰਬ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।
ਮੈਂ ਕਾਮਨਾ ਕਰਦਾ ਹਾਂ ਕਿ ਇਹ ਦਿਨ ਖੁਸ਼ੀਆਂ ਲੈ ਕੇ ਆਵੇ ਅਤੇ
ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਦਾ ਆਸ਼ੀਰਵਾਦ ਲਿਆਵੇ।
ਸ੍ਰੀ ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਵਸ
ਦੀਆਂ ਸਮੂਹ ਸਾਧ ਸੰਗਤ ਨੂੰ ਕੋਟਿਨ ਕੋਟ ਵਧਾਈਆਂ |
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ
ਸ੍ਰੀ ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਵਸ ਦਿਆਂ ਲੱਖ ਲੱਖ ਵਧਾਇਆਂ
ਵਾਹਿਗੁਰੂ ਜੀ ਦਾ ਨਾਮ ਤੁਹਾਡੇ ਜੀਵਨ ਵਿੱਚ ਟਿਕਿਆ ਰਹੇ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਗੁਰਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।
ਧੰਨ ਧੰਨ ਸ੍ਰੀ ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਵਸ
‘ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅਰਦਾਸ ਕਰਦਾ ਹਾਂ
ਕਿ ਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ‘ਤੇ ਆਪਣੀ ਮੇਹਰ,
ਸ਼ਾਂਤੀ ਅਤੇ ਸਦਾ ਲਈ ਖੁਸ਼ੀਆਂ ਬਖਸ਼ਣ।
ਵਾਹਿਗੁਰੂ ਜੀ ਦਾ ਖਾਲਸਾ…….
ਵਾਹਿਗੁਰੂ ਜੀ ਦੀ ਫਤਹਿ…….
ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਵਸ
ਦੀਆਂ ਲੱਖ-ਲੱਖ ਵਧਾਇਆਂ!!
ਇਹ ਗੁਰਪੁਰਬ, ਹਰਿਕ੍ਰਿਸ਼ਨ ਜੀ ਤੁਹਾਨੂੰ ਅਤੇ
ਤੁਹਾਡੇ ਪਰਿਵਾਰ ਨੂੰ ਸਦਾ ਲਈ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ੀਆਂ ਦੇਵੇ।
ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਵਸ ਦੀਆਂ ਮੁਬਾਰਕਾਂ!
ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਵਸ
ਸਾਡੇ ਜੀਵਨ ਨੂੰ ਰੌਸ਼ਨ ਕਰੇ।
Waheguru Ji da Khalsa, Waheguru Ji Di Fateh. Guru Har Krishan Ji
De Gurgaddi Divas Diyan Buhut Buhut Vadhiyan!
Tuhanu aate tuhade parivar nu,
Shri Guru Harkrishan Ji de
Gurgaddi Utsav Dian Lakh Lakh Mubarkan!
Shri guru Harkrishan ji de,
gurgaddi divas diyan smuh sangata,
nu lakh lakh vadayi!
Aap sab sangata nu,
Shri guru Harkrishan ji de,
gurgaddi divas diyan,
lakh lakh vadayi!