ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਜਨਾ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ

ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥
ਸਿਰ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥
ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਜਨਾ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ

ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਜਨਾ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ।

Akal Takht Sirjana Divas1

ਧੰਨ ਧੰਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਾਜਨਾ ਦਿਵਸ
ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ।
ਬਹੁਤ ਬਹੁਤ ਵਧਾਈਆਂ।

ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਾਜਨਾ ਦਿਵਸ ਦੀਆਂ
ਸਮੂਹ ਸਾਧ ਸੰਗਤ ਨੂੰ ਕੋਟਿਨ ਕੋਟ ਵਧਾਈਆਂ।

Akal Takht Sirjana Divas Wishes In Punjabi3

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥
ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ
ਸਾਜਨਾ ਦਿਵਸ ਦੀ ਲੱਖ ਲੱਖ ਵਧਾਈ

ਧੰਨ ਧੰਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਾਜਨਾ ਦਿਵਸ ਦੀਆਂ
ਆਪ ਜੀ ਨੂੰ ਨੂਂ ਤੇ ਆਪ ਜੀ ਦੇ ਪਰਿਵਾਰ ਨੂੰ ਲਖ ਲਖ ਵਧਾਈਆਂ ਹੋਵਣ ਜੀ
ਸਬ ਸਿਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।

Akal Takht Sirjana Divas Wishes In Punjabi1

ਤੁਹਾਨੂੰ ਸ਼ਾਂਤੀ ਅਤੇ ਪਿਆਰ ਦੀ ਬਖਸ਼ਿਸ਼ ਹੋਵੇ।
ਗੁਰਪੁਰਬ ਮੁਬਾਰਕ! ਸ੍ਰੀ ਅਕਾਲ ਤਖਤ ਸਾਹਿਬ ਜੀ
ਦਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ

ਇਸ ਪਵਿੱਤਰ ਦਿਹਾੜੇ ‘ਤੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ
ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ।

Akal Takht Sirjana Divas3

ਧੰਨ ਧੰਨ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ
ਸਾਜਨਾ ਦਿਵਸ ਦੀ ਸਮੁੱਚੀ ਲੋਕਾਈ ਨੂੰ ਲੱਖ ਲੱਖ ਮੁਬਾਰਕਾਂ।

ਜੁਗੋ ਜੁਗ ਅਟੱਲ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ
ਦਾ ਸਾਜਨਾ ਦਿਵਸ ਦੀਆਂ ਕੋਟਾਨਿ-ਕੋਟਿ ਮੁਬਾਰਕਾਂ ਜੀਓ॥

Akal Takht Sirjana Divas2

Tuhanu aate tuhade parivar nu,
Shri Akal Takhat Sahib ji de,
Saajana Diwas Dian Lakh Lakh Mubarkan!

SShri Akal Takhat Sahib ji de,
Saajana Diwas Dian smuh sangata,
nu lakh lakh vadayi!

Akal Takht Sirjana Divas Wishes In Punjabi2

Dhan Dhan Shri Akal Takhat Sahib ji de,
Saajana Diwas Dian Lakh Lakh Mubarkan,
Sabh Sikhan Ko Hukam Hai Guru Manyo Granth !

Aap sab sangata nu,
Shri Akal Takhat Sahib ji de,
Saajana Diwas Dian,
lakh lakh vadayi!

Sirjana Diwas 2 July

Jugu Jug atal Shri Akal Takhat Sahib ji de,
Saajana Utsav te koti koti pranaam!