ਰੋਸ਼ਨੀ ਦੇ ਨਾਲ ਨਾਲ ਦੀਵਾ ਵੀ ਹੋਵੇਗਾ
ਆਵਾਜ਼ ਵੀ ਆਵੇਗੀ
ਪਰ ਇਹ ਉਸ ਦਾ ਪਰਛਾਵਾਂ ਨਹੀਂ ਹੋਵੇਗਾ ਅਤੇ ਨਾ ਹੀ ਉਸ ਦੀ ਆਵਾਜ਼
ਦੀਵਾਲੀ ਬਿਨ ਸਨਮ ਨੂੰ ਮੇਰੇ ਲਈ ਕਿੰਨੀ ਰਾਹਤ ਮਿਲੇਗੀ
ਧੰਨ ਦੀਵਾਲੀ

ਬੰਬ ਵਰਗੇ ਯਾਰਾ ਨੂੰ…
ਤੇ ਫੁੱਲਝੜੀਆਂ ਵਰਗੀਆ ਨਾਰਾਂ ਨੂੰ…
ਦੀਵਾਲੀ ਦੀ ਮੁਬਾਰਕਾਂ

ਇਹ ਦੀਵਾਲੀ ਤੁਹਾਡੀ ਜਿੰਦਗੀ ਵਿਚ ਖੁਸ਼ਹਾਲੀ ਲਿਆਵੇ
ਇਹ ਦੀਵਾਲੀ ਦੌਲਤ ਅਤੇ ਸੂਰਤ ਦੀ ਵਰਖਾ
ਤੁਹਾਨੂੰ ਬਹੁਤ ਖੁਸ਼ਹਾਲੀ ਦੀਵਾਲੀ ਦੀ ਕਾਮਨਾ ਕਰੋ|

Diwali Wishes In Punjabi For You4

ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ
ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ
ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਛੱਡ ਜਾਵੇ
ਰੁਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ
ਮੇਰੇ ਵਲੋਂ ਦੀਵਾਲੀ ਦੀ ਮੁਬਾਰਕਾਂ

Diwali Shayari In Punjabi

ਗੁਲ ਨੇ ਗੁਲਸ਼ਨ ਨਾਲ ਗੁਲਸ਼ਨ ਭੇਜਿਆ ਹੈ
ਸਿਤਾਰੇ ਗਗਨ ਨੂੰ ਸਲਾਮ ਭੇਜਦੇ ਹਨ
ਮੁਬਾਰਕ ਇਹ ਦੀਵਾਲੀ
ਅਸੀਂ ਦਿਲੋਂ ਸਲਾਮ ਭੇਜਿਆ ਹੈ
ਧੰਨ ਦੀਵਾਲੀ

Diwali Wishes In Punjabi1

ਪਿਆਰ ਦਾ ਦੀਵਾ ਜਗਾਓ
ਦੁੱਖਾਂ ਨੂੰ ਦੂਰ ਭਜਾਓ
ਖੁਸ਼ੀਆਂ ਦੀ ਸ਼ੁਰਲੀ ਚਲਾਓ..
ਸਬ ਨੂੰ ਮਿਠਾਈਆਂ ਖਵਾਓ
ਦੀਵਾਲੀ ਦੀ ਮੁਬਾਰਕਾਂ

Diwali Wishes In Punjabi2

ਉਹ ਸਾਰੀਆਂ ਥਾਵਾਂ ਜਿਥੇ ਪ੍ਰਕਾਸ਼ਮਾਨ ਹਨ, ਦੁਬਾਰਾ ਦੀਵਿਆਂ ਦਾ ਤਿਉਹਾਰ
ਦੀਵਾਲੀ ਆ ਗਈ, ਸਾਡੇ ਤੋਂ ਪਹਿਲਾਂ ਕੋਈ ਤੁਹਾਨੂੰ ਨਮਸਕਾਰ ਨਹੀਂ ਦੇਵੇ
ਇਸ ਲਈ ਅਸੀਂ ਸਭ ਤੋਂ ਪਹਿਲਾਂ ਇਹ ਸੰਦੇਸ਼ ਭੇਜਿਆ
ਖੁਸ਼ ਦੀਵਾਲੀ|

Diwali Wishes In Punjabi For You5

ਅੱਜ ਤੋ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ
ਲਕਸ਼ਮੀ ਦਾ ਵਾਸ ਹੋਵੇ
ਹਰ ਦਿਲ ਤੇ ਤੁਹਾਡਾ ਰਾਜ਼ ਹੋਵੇ
ਘਰ ਵਿਚ ਸ਼ਾਂਤੀ ਦਾ ਵਾਸ ਹੋਵੇ
ਦੀਵਾਲੀ ਦੀ ਮੁਬਾਰਕਾਂ

Diwali Wishes In Punjabi4

ਦੀਵਾਲੀ, ਖੁਸ਼ਹਾਲੀ, ਪ੍ਰਕਾਸ਼ ਦਾ, ਲਕਸ਼ਮੀ ਦਾ ਤਿਉਹਾਰ ਹੈ
ਤੁਹਾਨੂੰ ਇਸ ਦੀਵਾਲੀ ਦੀ ਇੱਕ ਖੁਸ਼ਹਾਲ ਜਿੰਦਗੀ ਜੀ
ਦੁਨੀਆਂ ਨੂੰ ਚਾਨਣ ਦੇਣ ਦਿਓ
ਲਕਸ਼ਮੀ ਦੀ ਮਾਂ ਹਮੇਸ਼ਾਂ ਘਰ ਆਵੇ
ਧੰਨ ਦੀਵਾਲੀ

Diwali Wishes In Punjabi

ਆਸ਼ੀਰਵਾਦ ਮਿਲੇ ਵਡਿਆਂ ਦਾ…
ਸਹਿਯੋਗ ਮਿਲੇ ਆਪਨਿਆਂ ਦਾ…
ਖੁਸ਼ੀਆਂ ਮਿਲਣ ਜਗ ਦੀਆਂ…
ਦੌਲਤ ਮਿਲੇ ਰੱਬ ਦੀ ..
ਇਹੀ ਅਰਦਾਸ ਹੈ ਦਿਲੋਂ ..
ਦੀਵਾਲੀ ਦੀ ਮੁਬਾਰਕਾਂ

Diwali Wishes In Punjabi6

ਤੁਹਾਨੂੰ ਸੱਬ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕੀ ਮੈ ਦੀਵਾਲੀ ਦੇ ਉਪਹਾਰ ਲੇੈਣੇ ਸ਼ੁਰੂ ਕਰ ਦਿਤੇ ਨੇ
ਮੇੈਨੂੰ ਕੈਸ਼, ਚੈਕ, ਕ੍ਰੇਡਿਟ ਕਾਰਡ ਦੁਆਰਾ ਉਪਹਾਰ ਭੇਜ ਸਕਦੇ ਹੋ ਹੈਪੀ ਦੀਵਾਲੀ

Diwali Quotes In Punjabi 1392x653

ਚਮਕਦਾਰ ਪਲੇਟ ਨੂੰ ਸਜਾਓ, ਮੰਗਲ ਦੀਪੋ ਨੂੰ ਸਾੜੋ
ਆਪਣੇ ਘਰਾਂ ਅਤੇ ਦਿਲਾਂ ਵਿੱਚ ਜਾਗ ਜਾਓ
ਤੁਹਾਡੀ ਜ਼ਿੰਦਗੀ ਖੁਸ਼ੀਆਂ ਅਤੇ ਖੁਸ਼ਹਾਲੀ ਨਾਲ ਭਰਪੂਰ ਹੋਵੇ
ਇਸ ਇੱਛਾ ਦੇ ਨਾਲ, ਸ਼ੁੱਭ ਦੀਵਾਲੀ
ਖੁਸ਼ ਦੀਵਾਲੀ|

Diwali Wishes In Punjabi5

ਹੈ ਰੋਸ਼ਨੀ ਦਾ ਤਿਓਹਾਰ ਸੁਖਹ ਤੇ ਸਮ੍ਰਿਧੀ ਦੀ ਬਹਾਰ ਲਿਆਵੇ
ਹਰ ਚੇਹਰੇ ਤੇ ਖੁਸ਼ੀ ਤੁਹਾਨੂੰ ਸਬ ਨੂੰ ਦੀਵਾਲੀ ਦੀ ਮੁਬਾਰਕਾਂ

145 1453566 Punjabi Diwali Wishes Png Free Pic Transparent Diwali

145 1453566 Punjabi Diwali Wishes Png Free Pic Transparent Diwali

ਅਸੀਸ ਮੰਗੋ
ਅਸੀਂ ਆਪਣੇ ਰੱਬ ਤੋਂ ਹਾਂ
ਤੁਹਾਨੂੰ ਖੁਸ਼ਹਾਲੀ ਚਾਹੁੰਦੇ ਹੋ
ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ
ਅਤੇ ਤੁਸੀਂ ਮੁਸਕਰਾਉਂਦੇ ਹੋ ਦਿਲ-ਓ-ਜ਼ਿੰਦਗੀ
ਬਹੁਤ ਸਾਰੇ ਖੁਸ਼ ਦੀਵਾਲੀ

diwali

ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ,
ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।

diwali

ਪਟਾਖਿਆਂ ਦੀ ਆਵਾਜ਼ ਨਾਲ ਵਿਸ਼ਵ ਗੂੰਜ ਰਿਹਾ ਹੈ
ਦੀਵੇ ਦੀ ਰੋਸ਼ਨੀ
ਅਤੇ ਤੁਹਾਡਾ ਪਿਆਰ
ਤੁਹਾਨੂੰ ਦੀਵਾਲੀ ਦਾ ਤਿਉਹਾਰ ਮੁਬਾਰਕ
ਧੰਨ ਦੀਵਾਲੀ

diwali

ਸਭ ਨੂੰ ਦੀਵਾਲੀ ਮੁਬਾਰਕ ਹੋਵੇ,
ਸਭ ਦੇ ਲਈ ਬਹੁਤ ਬਹੁਤ ਦੁਆਵਾਂ।

Deepavali Wishes In Punjabi

ਮੁਸਕਰਾਉਂਦੀ ਲਾਈਟਾਂ
ਜ਼ਿੰਦਗੀ ਵਿਚ ਨਵੀਂ ਖੁਸ਼ੀ ਲਿਆਓ
ਉਦਾਸ ਦਰਦ ਸਭ ਭੁੱਲ ਗਿਆ
ਆਪਣੇ ਦੋਸਤਾਂ ਨੂੰ ਗਲੇ ਲਗਾਓ
ਬਹੁਤ ਸਾਰੇ ਖੁਸ਼ ਦੀਵਾਲੀ

Diwali Diya Vadaiya Howe Images Wallpapers Photos Pictures

ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।
ਪ੍ਰਮਾਤਮਾ ਤੁਹਾਡੇ ਸਾਰਿਆਂ ਨੂੰ ਖੁਸ਼ੀਆਂ ਦੇਵੇ ਅਤੇ ਸੁਰੱਖਿਅਤ ਰੱਖੇ।

Diwali Giphy

ਦੀਵਾਲੀ ਦੀ ਲਾਈਟ ਕਰੇ ਸਭ ਨੂੰ Delight,
ਫੜੋ ਮਸਤੀ ਦੀ ਫਲਾਇਟ ਤੇ ਕਰੋ ਮਸਤੀ Full ਨਾਈਟ

Diwali Mubarak 600x428

ਪੂਜਾ ਦੀ ਥਾਲੀ ਰਸੋਈ ਵਿੱਚ ਪਕਵਾਨ ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ!!

Diwali Pics In Punjabi

ਸਭ ਨੂੰ ਦੀਵਾਲੀ ਮੁਬਾਰਕ ਹੋਵੇ,
ਸਭ ਦੇ ਲਈ ਬਹੁਤ ਬਹੁਤ ਦੁਆਵਾਂ

Diwali Punjabi Greetings Whatsapp Messages

ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ,
ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ

Diwali Status In Punjabi

ਦੀਵਾਲੀ ਮਨਾਓ ਨਵੀ ਸੋਚ ਅਪਣਾਓ
ਰੋਸ਼ਨੀ ਫੈਲਾਓ
ਪ੍ਰਦੂਸ਼ਣ ਨਹੀਂ
ਦੀਵੇ ਜਲਾਉ
ਮਿਹਨਤ ਦੀ ਕਮਾਈ ਨਹੀਂ
ਘਰ ਮਠਿਆਈਆਂ ਲਿਆਉ
ਨਸ਼ੇ ਨਹੀਂ

Diwali Wishes In Punjabi3

ਹਸਦੇ ਹਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲੈ ਆਓ,
ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ

Diwali Wishes In Punjabi7

ਦੀਵਾਲੀ ਦੀ ਖਰੀਦਦਾਰੀ ਓਥੋਂ ਕਰੋ
ਤਾਂਕਿ ਤੁਹਾਡੀ ਵਜ੍ਹਾ ਨਾਲ ਕੋਈ ਦੀਵਾਲੀ ਮਨਾ ਸਕੇ ..

Diwali Wishes In Punjabi For You1

ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ,
ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ

Diwali Wishes In Punjabi For You2

ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ, ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ, ਦੇਖੋ ਅੱਜ ਫੇਰ ਦੀਵਾਲੀ ਆਈ ਹੈ

Diwali Wishes In Punjabi For You3

ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ,
ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ – ਦੀਵਾਲੀ ਦੀਆਂ ਮੁਬਾਰਕਾਂ

Diwali Wishes In Punjabi For You6

ਓ ਤੁਸੀਂ ਵੱਸਦੇ ਰਹੋ ਪਰਦੇਸੀਓ, ਥੋਡੇ ਨਾਲ ਵੱਸੇ ਪੰਜਾਬ…
ਸਾਰੇ ਪੰਜਾਬੀਆਂ ਨੂੰ ਦੀਵਾਲੀ ਮੁਬਾਰਕ

Diwali Wishes In Punjabi For You7

ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ,
ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ

Diwali Wishes In Punjabi For Your Family1

Happy Diwali

Diwali Wishes In Punjabi For Your Family2

ਕਿਤੇ ਪਟਾਕੇ ਤੇ ਕਿਤੇ ਲੱਗੀ ਅੱਗ ਫੁੱਲਝੜੀਆਂ ਨੂੰ,
ਕਿਤੇ ਆਤਿਸ਼ਬਾਜ਼ੀ ਤੇ ਕਿਤੇ ਚਲਾਉਣ ਬੱਚੇ ਲੜੀਆਂ ਨੂੰ,
ਐ ਰੱਬਾ ਤੈਥੋਂ ਏਹੀ ਦੁਆ ਕਰਦੇ ਹਾਂ, ਕੋਈ ਰੋਕੇ ਨਾਂ ਖੁਸ਼ੀ ਦੀਆਂ ਇਹਨਾਂ ਘੜੀਆਂ ਨੂੰ

Diwali Wishes In Punjabi For Your Family3

ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ
ਦੀਵਾਲੀ ਮੁਬਾਰਕ

Diwali Wishes In Punjabi For Your Family4

ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ ਹੈਪੀ ਦੀਵਾਲੀ

Diwali Wishes In Punjabi For Your Family5

ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ

Diwali Wishes In Punjabi For Your Family6

ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ,
ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ ਹੈਪੀ ਦੀਵਾਲੀ

Diwali Wishes In Punjabi For Your Family7

ਇਸ ਵਾਰ ਦੀਵਾਲੀ ਤੇ ਘਰ ਵਾਲਿਆਂ ਨੂੰ ਖੁਸ਼ ਕਰ ਦਿਓ
ਪਟਾਕਿਆਂ ਦੀ ਜਗਾ ਆਪਣੇ ਮੋਬਾਈਲ ਨੂੰ ਅੱਗ ਲਾ ਦੋ

Diwali Wishes In Punjabi For Your Family8

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ. .
ਇਹ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਦਾ ਚਾਨਣ ਲੈ ਕੇ ਆਵੇ. . .

Happi Diwali

ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਤੁਹਾਂਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਖੁਸ਼ੀਆਂ ,
ਤਰੱਕੀਆਂ ਬਖਸ਼ੇ ਇਸ ਦੀਵਾਲੀ ਤੇ ਸਾਡੀ ਦੁਆ ਹੈ
ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ,
ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ ਖੁਸ਼ ਰਹੋ ਮੌਜਾ ਮਾਣੋ

Happy Diwali Images In Punjabi

ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ।
ਕੁਦਰਤ ਤੁਹਾਡੀ ਜ਼ਿੰਦਗੀ ਵਿੱਚ ਗਿਆਨ , ਖੁਸ਼ੀਆਂ , ਤਰੱਕੀਆਂ ਅਤੇ ਸੁਖ ਦੇ ਦੀਵੇ ਹਮੇਸ਼ਾ ਜਗਦੇ ਰੱਖੇ ।
ਦੁੱਖ , ਭੁੱਖ , ਚਿੰਤਾ ਦਾ ਤੁਹਾਡੀ ਜ਼ਿੰਦਗੀ ‘ਤੇ ਕਦੇ ਕਾਲਾ ਪਰਛਾਵਾਂ ਨਾ ਪਵੇ ।
ਕੁਦਰਤ ਤੁਹਾਡੇ ਦਿਲ ਨੂੰ ਮਾਨਵਤਾ ਲਈ ਧੜਕਣ ਦੀ ਤੌਫੀਕ ਬਖਸ਼ੇ ।
ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ।

Happy Diwali Images In Punjabi Fonts

ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਉਹ ਸਭ ਕੁਝ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਜ਼ਰੂਰਤ ਹੈ
ਦੀਵਾਲੀ 2022 ਮੁਬਾਰਕ…

Happy Diwali Wishes In Punjabi For You5

ਮੈਂ ਤੁਹਾਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਖੁਸ਼ੀ,ਅਤੇ ਸ਼ਾਂਤੀ ਦੀ ਬਖਸ਼ਿਸ਼ ਹੋਵੇ।
ਤੁਹਾਨੂੰ ਦੀਵਾਲੀ ਦੀਆਂ ਮੁਬਾਰਕਾਂ….

Happy Diwali Wishes In Punjabi For You6

ਰੱਬ ਤੁਹਾਨੂੰ ਅਸੀਸ ਦੇਵੇ ਅਤੇ ਤੁਹਾਡੇ ਦਿਲ ਨੂੰ ਪਿਆਰ ਅਤੇ ਖੁਸ਼ੀ ਨਾਲ ਭਰ ਦੇਵੇ।
ਦੀਵਾਲੀ ਦੇ ਰੰਗ ਅਤੇ ਰੋਸ਼ਨੀ ਤੁਹਾਡੇ ਘਰ ਨੂੰ ਖੁਸ਼ੀਆਂ ਅਤੇ ਖੁਸ਼ੀਆਂ ਨਾਲ ਭਰ ਦੇਵੇ।
ਤੁਹਾਨੂੰ ਸਭ ਤੋਂ ਖੂਬਸੂਰਤ ਦੀਵਾਲੀ ਦੀਆਂ ਸ਼ੁਭਕਾਮਨਾਵਾਂ।

Happy Diwali Wishes In Punjabi For You7

ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਰੰਗਾਂ
ਅਤੇ ਰੌਸ਼ਨੀਆਂ ਨਾਲ ਭਰੀ ਰਹੇ।
ਦੀਵਾਲੀ ਮੁਬਾਰਕ!

Happy Diwali Wishes In Punjabi For You8

Rab Kare Diwali roj Hi aave,
Dilan Wich vi pyar de dive jagave
Dher Saaryian Khushyian de patake chhod jave
Rusde dilan nu wi ik kar jave
Mere walon Diwali di mubarakan

Happy Diwali Wishes For Friend In Punjabi

Pyar da diva jagao,
dukhan nu door pajao,
khushiyan di shurli chalao
sab nu mithayian khawao
diwali mubarak

Happy Diwali Wishes In Punjabi1

Aj to tuhade ithe dhan di barasat hove,
Laxmi da vaas hove, har dil te tuhada raj hove,
ghar wich shanti da vaas hove,
Happy Diwali

Happy Diwali Wishes In Punjabi2

Ashirwad Mile wadian da,
Sahyog Mile Apnya da
Khusiya Milan Jag diyan
Doulat Mile Rabb di
eh hi ardas Karde han dilo
Happy diwali

Happy Diwali Wishes In Punjabi3

Tuhanu sab nu eh suchna diti jandi hai ki main diwali de uphar lane shuru kar dite han
menu cash cheque credit card dwara uphar bhej sakde ho
Diwali mubarak

Happy Diwali Wishes In Punjabi4

Diwali aayi, masti chhahi, rang rangoli,
deeve jalave, Dhoom Dhadaka,chhadya phataka, jaliyan Phuljadiyan,
Sabnu Bhave “Happy Diwali”

Happy Diwali Wishes In Punjabi5

Diwali aa rahi hai te main apna chit sirf,
poja, archana,shradha, Bhakti aastha te bhawna wich hi lagaona chahnda han
Je tuhade gwand wich koi rehndi hove ta dasna
Happy Diwali

Happy Diwali Wishes In Punjabi6

Asi tuhade dil wich rehnde han,
ise layi har dard sehnde han,
kite satho pehlan tusi sms na likh devo,
asi sawere sawere HAPPy Diwali kehnde haan

Happy Diwali Wishes In Punjabi7

Diwali diyaan lakh lakh vadayian hon sare desh vasiyan nu.
Rab sab diyan murada nu pura kare. Jai maa lakshami.

Happy Diwali Wishes In Punjabi8

Din khushiyan da aaj aya
Dewaya naaal veda jagmagya
Bachya ne aaj bumb chalya
Chacha khush chachi vi khush
Aaj khush hoi sadi tayi
Is vaar diwali di tahnu sarye nu wadai

Happy Diwali Wishes In Punjabi9

Phool ki shuruvat kali se hoti hai,
Zindagi ki shuruvat pyar se hoti hai,
Pyar ki shuruvat apno se hoti hai aur
apno ki shuruvat aapse hoti hai

Happy Diwali Wishes In Punjabi 1392x654

Aj to tuhade ithe dhan di barasat hove,
Laxmi da vaas hove, har dil te tuhada raj hove,
ghar wich shanti da vaas hove,
Happy Diwali 2022

Happy Diwali Shayari In Punjabi Advance

Pyar da diva jagao,
dukhan nu door pajao,
khushiyan di shurli chalao
sab nu mithayian khawao
Diwali Mubark

Happy Diwali Wishes In Punjabi For You1

Main jithe jithe javan tuhada chehra dikhda hai
Par is wich tuhada koi kusur nahi
Kyunki aj sab chehre khushi naal iko jehe lag rahe han
Happy DIWALI…!!

Happy Diwali Wishes In Punjabi For You2

Rab Kare Diwali roj Hi aave,
Dilan Wich vi pyar de dive jagave
Dher Saaryian Khushyian de patake chhod jave
Rusde dilan nu vi ik kar jave
Mere walon Diwali di mubarakan

Happy Diwali Wishes In Punjabi For You3

Puja di thali,rasoi wich pakwan,
wehde wich khushian te khush hai sara jahan,
hathan wich pholjhadiyan te saare patake wajaan,
mubarak hove tuhanu diwali meri jaan

Happy Diwali Wishes In Punjabi For You4

Tuhanu aate tuhade samooh parivar nu,
saade parivar walon Diwali Diyan,
Lakh Lakh Vadhayiyaaan!