ਚੜਦੀ ਕਲਾ ਤੇ ਸੂਰਬੀਰਤਾ ਦਾ ਪ੍ਰਤੀਕ
ਹੋਲਾ ਮਹੱਲਾ ਪੁਰਬ
ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ
ਤੁਹਾਨੂੰ ਹੋਲੇ ਮੁਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ!
Hole Mohalle Diyan Sare Sikh Jagat Nu Lakh Lakh Vadhayian ..
Happy Hola Mohalla 2022 ..
Waheguru Ji Ka Khalsa Waheguru Ji Ki Fateh Sareyan Nu
Hola Mohalla Diyan Sareyan Nu Lakh Lakh Vadhaiyan Ji
Mere vallo v sareya nu holle mohalle diyan bht bht Wadhaiyan hon..
Holi de rang kache, holi-holi uttar hi Jande han te
HOLA MOHALLE de Rang sirf ik wari hi chadan naal sari umar Pakke te kayam rande han.
HOLA MOHALLA diyan Tuhanu Sab nu Lakh Lakh Wadhaiyan hovan ji.
Sareyan nu Hola Mohalla di Lakh Lakh Wadhiya!
Mere valo sab nu HOLA MOHALLA diyan bhut bhut mubarka hon
Holle mohalle diyan Wadhaiyan sub nu…
ਹੋਲਾ ਮਹੱਲਾ ਦੇ ਪੁਰਬ ਦੀਆਂ ਸਮੂਹ ਸਾਧਸੰਗਤ ਨੂੰ ਲੱਖ-ਲੱਖ ਵਧਾਈਆਂ
Holi te Hola Mohalla di saari Sangat nu beant vadhai :ssa
Saariya nu holle mohalle diya lakh lakh wadaiya…… baba ji sab te mehr karn.
ਤੁਹਾਨੂੰ ਹੋਲੇ ਮੁਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ!
Hole Mohalle Diyan Sare Sikh Jagat Nu Lakh Lakh Vadhayian ..
ਹੈਲੋ ਮੁਹੱਲਾ 2022 ਮੁਬਾਰਕ…
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੋਲੇ ਮੁਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ!
ਹੋਲੇ ਮੁਹੱਲੇ ਦੀਆੰ ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਮੁਬਾਰਕਾਂ!
ਹੋਲਾ ਮਹੱਲਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ. ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ|
ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਹੋਲਾ ਮਹੱਲਾ ਦੀਆਂ ਢੇਰ ਮੁਬਾਰਕਾਂ|
ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਸਾਲ ਸੇਵਾ, ਸਿਮਰਨ, ਸਿਹਤ ਅਤੇ ਚੜ੍ਹਦੀਕਲਾ ਬਖਸ਼ਣ। Happy Hola Mohalla
ਗੁਰੂ ਸਾਹਿਬ ਮਿਹਰ ਕਰਨ ਤੇ ਸਾਲ ੨੦੨੨ ਸਾਰਿਆਂ ਲਈ ਚੰਗੀ ਸਿਹਤ, ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਬਖਸ਼ਿਸ਼ਾਂ ਲੈ ਕੇ ਆਵੇ। Happy Hola Mohalla
Sareyan nu Hola Mohalla di Lakh Lakh Wadhiya!
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹੋਲੇ ਮੁਹੱਲੇ ਮੁਬਾਰਕ! ਗੁਰੂ ਸਾਹਿਬ ਸਾਰਿਆਂ ਲਈ ਚੰਗੀ ਸਿਹਤ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਉਣ।