ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ!
ਤੀਆਂ ਤੀਜ ਦੀਆਂ
ਭਾਦੋਂ ਦੇ ਮੁਕਲਾਵੇ
ਤੀਆਂ ਤੀਜ ਦੀਆਂ
ਤੀਆਂ ਮੁਬਾਰਕ!
ਇਹ ਤੀਆਂ ਤੁਹਾਡੇ ਲਈ ਖੁਸ਼ੀਆਂ,
ਉਮੀਦਾਂ ਅਤੇ ਮੁਸਕਰਾਹਟ ਨਾਲ ਭਰੇ
ਸਾਲ ਦੇ ਸੁਪਨਿਆਂ ਦੀ ਰੋਸ਼ਨੀ ਦੇਵੇ।
ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ!
ਓੁੱਚੇ ਟਾਹਣੇ ਪੀਂਘ ਪਾ ਦੇ
ਜਿਥੇ ਆਪ ਹੁਲਾਰਾ ਆਵੇ
ਤੀਆਂ ਮੁਬਾਰਕ!
ਤੀਆਂ ਦੇ ਦਿਨ ਆ ਗਏ ਸੱਜਣਾ
ਅੰਬਰੋ ਵਗਦੀ ਧਾਰਾ …………. ਪੀਗ ਮੇਰੀ
ਤੈਨੂੰ ਵਾਜਾ ਮਾਰੇ………. ਆਣ ਕੇ ਦੇ ਹੁਲਾਰਾ.
ਤੀਆਂ ਮੁਬਾਰਕ!
ਆਇਆ ਸਾਵਣ ਦਾ ਮਹੀਨਾ ਪਿਗਾ
ਝੂਟਣ ਦਾ ਮਹੀਨਾ……………. ਫ਼ਸਲਾ ਦੇ ਲਹਿਰਾਉਣ ਦਾ ਮਹੀਨਾ
ਦਰੱਖਤਾਂ ਦੇ ਗੀਤ ਗਾਉਣ ਦਾ ਮਹੀਨਾ
ਮਾਲ……………. ਪੂੜ੍ਹੇ ਖਾਣ ਦਾ ਮਹੀਨਾ
ਆਇਆ …………….ਸਾਵਣ ਦਾ ਮਹੀਨਾ
ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ!
ਇਹ ਤੀਆਂ ਖੁਸ਼ੀ ਦੇ ਝੂਲੇ
ਤੁਹਾਡੇ ਦਿਲ ਨੂੰ ਪਿਆਰ,
ਖੁਸ਼ੀ ਅਤੇ ਭਰਪੂਰ ਕਿਸਮਤ ਨਾਲ ਭਰ ਦੇਵੇ।
ਆਓ ਤਿਉਹਾਰ ਨੂੰ ਖੁਸ਼ੀ ਨਾਲ ਮਨਾਈਏ।
ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ!
ਪ੍ਰਮਾਤਮਾ ਤੁਹਾਡੇ ਜੀਵਨ ਵਿੱਚ ਸ਼ਾਂਤੀ,
ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ।
ਤੀਆਂ ਮੁਬਾਰਕ!
ਤੀਆਂ ਦੇ ਮੌਕੇ ‘ਤੇ ਪਰਮਾਤਮਾ ਤੁਹਾਨੂੰ
ਖੁਸ਼ੀਆਂ, ਪਿਆਰ, ਦੌਲਤ ਅਤੇ ਖੁਸ਼ਹਾਲੀ ਦੇਵੇ।
ਸਾਵਣ ਜਲਦੀ ਮੁੜ ਨਾ ਆਵੇ
ਆ ਕੇ ਮੀਹ ਵਿਚ ਨਹਾ ਲੋ
ਚੜੀ ਕੜਾਹੀ ਚੁੱਲ੍ਹੇ ਉਤੇ
ਖੀਰ ਤੇ ਪੂੜ੍ਹੇ ਖਾ ਲੋ
ਸਭ ਨੂੰ ਤੀਆਂ ਮੁਬਾਰਕ!
ਮੈਂ ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।
ਆਪ ਸਭ ਨੂੰ ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ!
ਹਰ ਬੋਲੀ ਵਿਚ ਸੁੱਖ ਮੰਗਦੀਆਂ
ਧੀਆਂ ਸਾਵਣ ਦੀਆ …………….. ਸਾਵਣ ਮੁੜ ਮੁੜ ਆਵੇ
ਲਗਈਆਂ ਰੈਵਣ ਤੀਆਂ
ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ!
ਇਸ ਸ਼ੁਭ ਦਿਹਾੜੇ ‘ਤੇ ਵਰਤ ਰੱਖਣ ਵਾਲੀਆਂ ਸਾਰੀਆਂ ਔਰਤਾਂ ਨੂੰ ਸ਼ੁਭਕਾਮਨਾਵਾਂ।
ਤੀਆਂ ਦਾ ਆਨੰਦ ਮਾਣੋ ਅਤੇ ਮਸਤੀ ਕਰੋ!
ਤੀਆਂ ਦਾ ਤਿਉਹਾਰ ਹੈ,
ਖੁਸ਼ੀਆਂ ਦੀ ਬਹਾਰ;
ਝੂਲੇ ਹੁਣ ਬਾਗਾਂ ਵਿੱਚ ਪਏ ਨੇ,
ਦਿਲਾਂ ਵਿੱਚ ਪਿਆਰ ਖਿੜ ਰਿਹਾ ਹੈ!
ਸਭ ਨੂੰ ਤੀਆਂ ਮੁਬਾਰਕ!
ਤੁਹਾਨੂੰ ਅਤੇ ਤੁਹਾਡੇ ਸਾਰੇ ਪਿਆਰਿਆਂ ਨੂੰ
ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ!
Tera hovega swarga ch vaasa,
Saawan nu lean waleya,
Teeyan di bhut bhut vadhayian
Chaliyan mutiyaaran,
laake mehndi….
teeyan de mele,
ronak laggi rehndi….
Teeyan di bhut bhut vadhayian
Teeyan de tyohar di,
lakh lakh vadhayi…!
Teeyan de tyohar di khush ghar ghar chaayi…
Teeyan di bhut bhut vadhayi…
Teeyan Mubarak!
Saawan da sajna lagya mela,
Pingha chulla te saheliyan nal khela
Teeyan di bhut bhut vadhayi..