ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਗੁਰੂ ਅਰਜਨ ਦੇਵ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ!
ਅਰਜਨ ਦੇਵ ਜਯੰਤੀ ਮੁਬਾਰਕ!
ਤੁਹਾਡੀ ਜ਼ਿੰਦਗੀ ਖੁਸ਼ੀਆਂ
ਨਾਲ ਭਰੀ ਰਹੇ।
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ
ਤੇ ਆਪਣਾ ਇਲਾਹੀ ਪਿਆਰ
ਅਤੇ ਅਸੀਸ ਬਖਸ਼ਣ।
ਤੁਹਾਨੂੰ ਗੁਰਪੁਰਬ ਦੀਆਂ ਸ਼ੁਭਕਾਮਨਾਵਾਂ!

ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ,
ਦੀਆਂ ਸਮੂਹ ਸਾਧਸੰਗਤ ਨੂੰ ਲੱਖ-ਲੱਖ ਵਧਾਈਆਂ|
ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਤੁਹਾਡੇ ਅਤੇ ਤੁਹਾਡੇ
ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ|
ਗੁਰਪੁਰਬ ਮੁਬਾਰਕ |
ਅੱਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਹੈ
ਗੁਰਪੁਰਬ ਮੁਬਾਰਕ |
ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਸਾਲ ਸੇਵਾ,
ਸਿਮਰਨ, ਸਿਹਤ ਅਤੇ ਚੜ੍ਹਦੀਕਲਾ ਬਖਸ਼ਣ।
ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ,
ਦੀਆਂ ਲੱਖ-ਲੱਖ ਵਧਾਈਆਂ|
ਅਸੀਂ ਕਾਮਨਾ ਕਰਦੇ ਹਾਂ ਕੀ ਇਹ ਗੁਰਪੁਰਬ
ਤੁਹਾਡੀ ਜਿੰਦਗੀ ਚ ਢੇਰ ਸਾਰੀ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ|
ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ,
ਦੀਆਂ ਲੱਖ-ਲੱਖ ਵਧਾਈਆਂ|
ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ,
ਪਿਆਰ ਅਤੇ ਅਸੀਸਾਂ ਦੀ ਭਰਮਾਰ ਹੋਵੇ!

ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਇਆਂ |
ਅਰਜਨ ਦੇਵ ਗੁਰਪੁਰਬ ਮੁਬਾਰਕ!

ਮੇਰੇ ਸਾਰੇ ਦੋਸਤਾਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ।
ਵਾਹਿਗੁਰੂ ਜੀ ਸਭ ਰੂਹਾਂ ਨੂੰ ਖੁਸ਼ੀਆਂ
ਅਤੇ ਲੰਬੀਆਂ ਉਮਰਾਂ ਬਖਸ਼ਣ।

ਗੁਰੂ ਅਰਜਨ ਦੇਵ ਜੀ ਦਾ ਪਿਆਰ
ਅਤੇ ਆਸ਼ੀਰਵਾਦ ਤੁਹਾਡੇ ਜੀਵਨ
ਨੂੰ ਖੁਸ਼ੀਆਂ ਅਤੇ ਗੁਣਾਂ ਨਾਲ ਭਰ ਦੇਵੇ।
ਗੁਰਪੁਰਬ ਮੁਬਾਰਕ |

ਗੁਰੂ ਅਰਜਨ ਦੇਵ ਜੀ ਹਮੇਸ਼ਾ ਤੁਹਾਡੀ
ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਨ।
ਗੁਰਪੁਰਬ 2022 ਦੀਆਂ ਮੁਬਾਰਕਾਂ!






Shri Guru Arjan Dev Ji Gurgaddi Diwas Wishes & Images in Punjabi
40+ Shri Guru Harkrishan Ji Prakash Purab Wishes & Images in Punjabi
Guru Granth Sahib Ji Prakash Purab Wishes & Images in Punjabi
Guru Tegh Bahadur Sahib Ji Prakash Purab Wishes & Images in Punjabi
Guru Amardas Ji Prakash Purab Messages, Wishes & Images in Punjabi
Angad Dev Ji De Parkash Purab Wishes & Images in Punjabi
Shri Guru Angad Dev Ji Gurgaddi Diwas Wishes in Punjabi with & Images
60+ Guru Ramdas Ji Parkash Purab Wishes & Images in Punjabi


















